Skip to content

ਬਾਈਬਲ ਸਟੱਡੀ ਲਈ ਔਜ਼ਾਰ

ਸਾਡੀ ਲਾਇਬ੍ਰੇਰੀ ਵਿਚ ਬਾਈਬਲ ਸਟੱਡੀ ਲਈ ਔਜ਼ਾਰ ਹਨ ਜੋ ਨਿੱਜੀ ਅਧਿਐਨ ਕਰਨ ਅਤੇ ਪਰਮੇਸ਼ੁਰ ਦੇ ਬਚਨ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਆਨ-ਲਾਈਨ ਬਾਈਬਲ ਵਰਤੋ ਜਿਸ ਵਿਚ ਗਹਿਰਾਈ ਨਾਲ ਅਧਿਐਨ ਕਰਨ ਲਈ ਬਹੁਤ ਸਾਰੇ ਔਜ਼ਾਰ ਹਨ। ਬਾਈਬਲ ਦੀਆਂ ਵੀਡੀਓਜ਼, ਇਨਸਾਈਟ ਔਨ ਦ ਸਕ੍ਰਿਪਚਰਸ ਨਾਂ ਦਾ ਬਾਈਬਲ ਐਨਸਾਈਕਲੋਪੀਡੀਆ, ਨਕਸ਼ੇ, ਸ਼ਬਦਾਵਲੀ ਅਤੇ ਹੋਰ ਬਾਈਬਲ ਦੇ ਔਜ਼ਾਰ ਵਰਤ ਕੇ ਡੂੰਘਾਈ ਨਾਲ ਸਟੱਡੀ ਕਰੋ।

ਬਾਈਬਲ ਨੂੰ ਆਨ-ਲਾਈਨ ਪੜ੍ਹੋ

ਨਵੀਂ ਦੁਨੀਆਂ ਅਨੁਵਾਦ ਦੀਆਂ ਖੂਬੀਆਂ ਦੀ ਜਾਂਚ ਕਰੋ, ਇਕ ਅਜਿਹੀ ਬਾਈਬਲ ਜਿਸ ਦਾ ਅਨੁਵਾਦ ਸਹੀ-ਸਹੀ ਕੀਤਾ ਗਿਆ ਹੈ ਅਤੇ ਜੋ ਪੜ੍ਹਨ ਵਿਚ ਆਾਸਾਨ ਹੈ

Videos for Bible Study

ਬਾਈਬਲ ਕਿਤਾਬਾਂ ਦੀ ਝਲਕ

ਬਾਈਬਲ ਦੀ ਹਰ ਕਿਤਾਬ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਬਾਈਬਲ ਵੀਡੀਓ—ਜ਼ਰੂਰੀ ਸਿੱਖਿਆਵਾਂ

ਛੋਟੇ ਵੀਡੀਓ ਵਿਚ ਬਾਈਬਲ ਦੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।

Bible Study Aids and References

ਬਾਈਬਲ ਦਾ ਸਾਰ

ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਬਰੋਸ਼ਰ ਵਿਚ ਬਾਈਬਲ ਦਾ ਸਾਰ ਦਿੱਤਾ ਗਿਆ ਹੈ ਜੋ ਬਾਈਬਲ ਦੇ ਮੁੱਖ ਵਿਸ਼ੇ ਨੂੰ ਸਮਝਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

ਹਰ ਦਿਨ ਲਈ ਬਾਈਬਲ ਦਾ ਇਕ ਹਵਾਲਾ

ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਨੂੰ ਪੜ੍ਹਨਾ ਭਗਤੀ ਦਾ ਹਿੱਸਾ ਹੈ। ਇਸ ਵਿਚ ਹਰ ਦਿਨ ਲਈ ਇਕ ਹਵਾਲਾ ਤੇ ਟਿੱਪਣੀਆਂ ਦਿੱਤੀਆਂ ਗਈਆਂ ਹਨ।

ਬਾਈਬਲ ਪੜ੍ਹਾਈ ਲਈ ਸ਼ਡਿਉਲ

ਜੇ ਤੁਹਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦਾ ਸ਼ਡਿਉਲ ਚਾਹੀਦਾ ਹੈ ਜਾਂ ਤੁਸੀਂ ਪਹਿਲੀ ਵਾਰ ਬਾਈਬਲ ਪੜ੍ਹਨੀ ਹੈ, ਤਾਂ ਇਹ ਸ਼ਡਿਉਲ ਤੁਹਾਡੀ ਮਦਦ ਕਰ ਸਕਦਾ ਹੈ।

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਜਾਣੋ ਕਿ ਬਾਈਬਲ ਵਿਚ ਰੱਬ, ਯਿਸੂ, ਪਰਿਵਾਰ, ਦੁੱਖ-ਤਕਲੀਫ਼ਾਂ ਅਤੇ ਹੋਰ ਗੱਲਾਂ ਬਾਰੇ ਕੀ ਦੱਸਿਆ ਗਿਆ ਹੈ।

ਬਾਈਬਲ ਆਇਤਾਂ ਦੀ ਸਮਝ

ਬਾਈਬਲ ਦੀਆਂ ਜਾਣੀਆਂ ਪਛਾਣੀਆਂ ਆਇਤਾਂ ਅਤੇ ਵਾਕਾਂ ਦੇ ਸਹੀ ਮਤਲਬ ਦੀ ਖੋਜਬੀਨ ਕਰੋ।

ਆਨ-ਲਾਈਨ ਲਾਇਬ੍ਰੇਰੀ (opens new window)

ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨ ਇਸਤੇਮਾਲ ਕਰ ਕੇ ਬਾਈਬਲ ਸੰਬੰਧੀ ਵਿਸ਼ਿਆਂ ਦੀ ਆਨ-ਲਾਈਨ ਖੋਜ ਕਰੋ।

Study the Bible With a Personal Instructor

ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?

ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਵੇਲੇ ਤੁਸੀਂ ਬਾਈਬਲ ਦਾ ਕੋਈ ਵੀ ਅਨੁਵਾਦ ਵਰਤ ਸਕਦੇ ਹੋ। ਤੁਸੀਂ ਆਪਣੇ ਪੂਰੇ ਪਰਿਵਾਰ ਜਾਂ ਦੋਸਤਾਂ ਨੂੰ ਸੱਦਾ ਦੇ ਸਕਦੇ ਹੋ।

ਮੈਨੂੰ ਆ ਕੇ ਮਿਲੋ

ਬਾਈਬਲ ਤੋਂ ਕਿਸੇ ਸਵਾਲ ਦਾ ਜਵਾਬ ਲਓ ਜਾਂ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਕਾਰੀ ਲਓ।