Skip to content

Skip to table of contents

ਜਾਗਰੂਕ ਬਣੋ! ਨੰ. 1 2022 | ਦੁਨੀਆਂ ਤਬਾਹੀ ਦੇ ਰਾਹ ʼਤੇ​— ਤੁਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹੋ?

ਕੁਦਰਤੀ ਆਫ਼ਤਾਂ ਤੇ ਇਨਸਾਨਾਂ ਵੱਲੋਂ ਖੜ੍ਹੀਆਂ ਕੀਤੀਆਂ ਮੁਸ਼ਕਲਾਂ ਕਰਕੇ ਹਾਲਾਤ ਹੋਰ ਖ਼ਰਾਬ ਹੁੰਦੇ ਜਾ ਰਹੇ ਹਨ। ਇਸ ਕਰਕੇ ਜ਼ਿਆਦਾਤਰ ਲੋਕਾਂ ਨੂੰ ਦੁੱਖ ਸਹਿਣੇ ਪੈ ਰਹੇ ਹਨ। ਜਾਣੋ ਕਿ ਤੁਸੀਂ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ। ਨਾਲੇ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ ਲਈ ਕੀ ਕਰ ਸਕਦੇ ਹੋ।

 

ਦੁਨੀਆਂ ਤਬਾਹੀ ਦੇ ਰਾਹ ʼਤੇ​—ਤੁਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹੋ?

ਕਿਸੇ ਬਿਪਤਾ ਦਾ ਸਾਮ੍ਹਣਾ ਕਰਦਿਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ ਲਈ ਕਦਮ ਚੁੱਕੋ।

1 | ਆਪਣੀ ਸਿਹਤ ਦਾ ਧਿਆਨ ਰੱਖੋ

ਚੰਗੀ ਸਿਹਤ ਹੋਣ ਕਰਕੇ ਤੁਸੀਂ ਮੁਸ਼ਕਲਾਂ ਨਾਲ ਵਧੀਆ ਤਰੀਕੇ ਨਾਲ ਲੜ ਸਕੋਗੇ।

2 | ਸੋਚ-ਸਮਝ ਕੇ ਖ਼ਰਚਾ ਕਰੋ

ਜੇ ਤੁਸੀਂ ਅੱਜ ਪੈਸੇ ਨੂੰ ਸੋਚ-ਸਮਝ ਕੇ ਵਰਤੋਗੇ, ਤਾਂ ਕੋਈ ਬਿਪਤਾ ਆਉਣ ʼਤੇ ਤੁਸੀਂ ਪੈਸੇ ਹੋਰ ਵੀ ਸਹੀ ਢੰਗ ਨਾਲ ਖ਼ਰਚ ਕਰ ਸਕੋਗੇ।

3 | ਆਪਣੇ ਪਰਿਵਾਰ ਤੇ ਦੋਸਤਾਂ ਨਾਲ ਰਿਸ਼ਤਾ ਬਣਾਈ ਰੱਖੋ

ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ, ਆਪਣੀ ਦੋਸਤੀ ਤੇ ਆਪਣੇ ਬੱਚਿਆਂ ਨਾਲ ਰਿਸ਼ਤਾ ਬਣਾਈ ਰੱਖਣ ਲਈ ਵਧੀਆ ਸੁਝਾਅ ਦੇਖੋ।

4 | ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ

ਬਾਈਬਲ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨ ਵਿਚ ਸਾਡੀ ਮਦਦ ਕਰਦੀ ਹੈ ਤੇ ਸਾਨੂੰ ਭਵਿੱਖ ਲਈ ਉਮੀਦ ਵੀ ਦਿੰਦੀ ਹੈ।

ਜਾਗਰੂਕ ਬਣੋ! ਦੇ ਇਸ ਅੰਕ ਵਿਚ

ਲੇਖ ਪੜ੍ਹੋ ਜੋ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਬਿਪਤਾਵਾਂ ਤੇ ਆਫ਼ਤਾਂ ਦੌਰਾਨ ਆਪਣਾ ਧਿਆਨ ਰੱਖਣ ਵਿਚ ਮਦਦ ਕਰ ਸਕਦੇ ਹਨ।