ਸ਼ਾਨਦਾਰ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ

ਕੁਦਰਤੀ ਚੀਜ਼ਾਂ ਨੂੰ ਧਿਆਨ ਨਾਲ ਦੇਖ ਕੇ ਅਸੀਂ ਆਪਣੇ ਸ੍ਰਿਸ਼ਟੀਕਰਤਾ ਦੇ ਗੁਣਾਂ ਬਾਰੇ ਸਿੱਖ ਸਕਦੇ ਹਾਂ ਅਤੇ ਉਸ ਦੇ ਹੋਰ ਨੇੜੇ ਜਾ ਸਕਦੇ ਹਾਂ।

ਸ਼ਾਨਦਾਰ ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ

ਤੁਸੀਂ ਹਰ ਰੋਜ਼ ਪਰਮੇਸ਼ੁਰ ਦੀ ਸ੍ਰਿਸ਼ਟੀ ’ਤੇ ਕਿੰਨਾ ਕੁ ਧਿਆਨ ਦਿੰਦੇ ਹੋ? ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਉਹ ਕਿੰਨਾ ਬੁੱਧੀਮਾਨ ਹੈ ਅਤੇ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ।

ਪ੍ਰਕਾਸ਼ ਅਤੇ ਰੰਗ

ਸ੍ਰਿਸ਼ਟੀ ਦੇ ਇਹ ਸੋਹਣੇ ਰੰਗ ਸਾਨੂੰ ਹਰ ਰੋਜ਼ ਯਾਦ ਕਰਾਉਂਦੇ ਹਨ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ।

ਪਾਣੀ

ਪਾਣੀ ਇਕ ਜ਼ਬਰਦਸਤ ਗਵਾਹੀ ਤੇ ਸਬੂਤ ਦਿੰਦਾ ਹੈ ਕਿ ਯਹੋਵਾਹ ਪਰਮੇਸ਼ੁਰ ਇਕ ਬੁੱਧੀਮਾਨ ਸ੍ਰਿਸ਼ਟੀਕਰਤਾ ਹੈ।

ਜ਼ਿੰਦਗੀ ਕਿਸ ਦੇ ਹੱਥਾਂ ਦਾ ਕਮਾਲ ਹੈ?

ਜ਼ਿੰਦਗੀ ਕਿਸ ਦੇ ਹੱਥਾਂ ਦਾ ਕਮਾਲ ਹੈ? ਕੀ ਅਸੀਂ ਇਸ ਗੱਲ ਦਾ ਸਬੂਤ ਨਹੀਂ ਦੇਖਦੇ ਕਿ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ ਸੋਚ-ਸਮਝ ਕੇ ਬਣਾਇਆ ਗਿਆ ਹੈ ਅਤੇ ਇਹ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੀਆਂ ਹਨ।

ਡੀਜ਼ਾਈਨ

ਕੁਦਰਤ ਦੀਆਂ ਚੀਜ਼ਾਂ ਵਿਚ ਡੀਜ਼ਾਈਨ ਆਪਣੇ ਆਪ ਨਹੀਂ ਬਣੇ ਹਨ। ਹਰ ਡੀਜ਼ਾਈਨ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਤਰਤੀਬਵਾਰ ਤੇ ਸੋਚ-ਸਮਝ ਕੇ ਬਣਾਇਆ ਗਿਆ ਹੈ।

ਤਸਵੀਰਾਂ

ਸਾਡੇ ਬ੍ਰਹਿਮੰਡ ਦੀ ਖ਼ੂਬਸੂਰਤੀ ਤੋਂ ਤੁਹਾਨੂੰ ਇਸ ਦੇ ਸ੍ਰਿਸ਼ਟੀਕਰਤਾ ਬਾਰੇ ਕੀ ਪਤਾ ਲੱਗਦਾ ਹੈ?